1 |
PAV
:
ਸੱਚ ਮੁੱਚ ਇਸਰਾਏਲ ਲਈ ਅਰਥਾਤ ਖ਼ਾਲਸ ਦਿਲ ਵਾਲਿਆਂ ਦੇ ਲਈ ਪਰਮੇਸ਼ੁਰ ਭਲਾ ਹੈ।
KJV
:
Truly God [is] good to Israel, [even] to such as are of a clean heart.
YLT
:
A Psalm of Asaph. Only -- good to Israel [is] God, to the clean of heart. And I -- as a little thing, My feet have been turned aside,
|
---|
2 |
PAV
:
ਪਰ ਮੈਂ ਜੋ ਹਾਂ, ਮੇਰੇ ਪੈਰ ਫਿਸਲਣ, ਅਤੇ ਮੇਰੇ ਕਦਮ ਤਿਲਕਣ ਲੱਗੇ ਸਨ।
KJV
:
But as for me, my feet were almost gone; my steps had well nigh slipped.
YLT
:
As nothing, have my steps slipped, For I have been envious of the boastful,
|
---|
3 |
PAV
:
ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ।
KJV
:
For I was envious at the foolish, [when] I saw the prosperity of the wicked.
YLT
:
The peace of the wicked I see, That there are no bands at their death,
|
---|
4 |
PAV
:
ਉਨ੍ਹਾਂ ਦੀ ਮੌਤ ਵਿੱਚ ਤਾਂ ਪੀੜ ਨਹੀਂ ਹੁੰਦੀ, ਸਗੋਂ ਉਨ੍ਹਾਂ ਦਾ ਸਰੀਰ ਮੋਟਾ ਹੈ।
KJV
:
For [there are] no bands in their death: but their strength [is] firm.
YLT
:
And their might [is] firm.
|
---|
5 |
PAV
:
ਓਹ ਹੋਰਨਾਂ ਮਨੁੱਖਾਂ ਵਾਂਙੁ ਔਖੇ ਨਹੀਂ ਹੁੰਦੇ, ਨਾ ਹੋਰਨਾਂ ਆਦਮੀਆਂ ਵਾਂਙੁ ਉਨ੍ਹਾਂ ਉੱਤੇ ਬਿਪਤਾ ਪੈਂਦੀ ਹੈ।
KJV
:
They [are] not in trouble [as other] men; neither are they plagued like [other] men.
YLT
:
In the misery of mortals they are not, And with common men they are not plagued.
|
---|
6 |
PAV
:
ਇਸ ਲਈ ਘੁਮੰਡ ਉਨ੍ਹਾਂ ਦੇ ਗਲੇ ਦੀ ਜੰਜੀਰੀ ਹੈ, ਅਤੇ ਅਨ੍ਹੇਰ ਦਾ ਲੀੜਾ ਉਨ੍ਹਾਂ ਨੂੰ ਕੱਜਦਾ ਹੈ।
KJV
:
Therefore pride compasseth them about as a chain; violence covereth them [as] a garment.
YLT
:
Therefore hath pride encircled them, Violence covereth them as a dress.
|
---|
7 |
PAV
:
ਉਨ੍ਹਾਂ ਦੀਆਂ ਅੱਖੀਆਂ ਚਿਕਨਾਈ ਨਾਲ ਫੁੱਲੀਆਂ ਹੋਈਆਂ ਹਨ, ਉਨ੍ਹਾਂ ਦੇ ਮਨ ਦੇ ਵਿਚਾਰ ਛਲਕਦੇ ਹਨ।
KJV
:
Their eyes stand out with fatness: they have more than heart could wish.
YLT
:
Their eye hath come out from fat. The imaginations of the heart transgressed;
|
---|
8 |
PAV
:
ਓਹ ਠੱਠਾ ਮਾਰਦੇ ਅਤੇ ਬਦੀ ਨਾਲ ਅਨ੍ਹੇਰ ਦੀਆਂ ਗੱਲਾਂ ਕਰਦੇ ਹਨ, ਓਹ ਹੰਕਾਰ ਨਾਲ ਬੋਲਦੇ ਹਨ।
KJV
:
They are corrupt, and speak wickedly [concerning] oppression: they speak loftily.
YLT
:
They do corruptly, And they speak in the wickedness of oppression, From on high they speak.
|
---|
9 |
PAV
:
ਉਨ੍ਹਾਂ ਨੇ ਆਪਣਾ ਮੂੰਹ ਅਕਾਸ਼ ਵਿੱਚ ਧਰਿਆ, ਪਰ ਉਨ੍ਹਾਂ ਦੀ ਜੀਭ ਧਰਤੀ ਉੱਤੇ ਫਿਰਦੀ ਹੈ।
KJV
:
They set their mouth against the heavens, and their tongue walketh through the earth.
YLT
:
They have set in the heavens their mouth, And their tongue walketh in the earth.
|
---|
10 |
PAV
:
ਏਸ ਲਈ ਉਹ ਦੇ ਲੋਕ ਏਧਰ ਮੁੜਨਗੇ ਅਤੇ ਭਰੇ ਹੋਏ ਛੰਨੇ ਦਾ ਪਾਣੀ ਉਨ੍ਹਾਂ ਤੋਂ ਡੱਫਿਆ ਜਾਂਦਾ ਹੈ,
KJV
:
Therefore his people return hither: and waters of a full [cup] are wrung out to them.
YLT
:
Therefore do His people return hither, And waters of fulness are wrung out to them.
|
---|
11 |
PAV
:
ਅਤੇ ਓਹ ਆਖਦੇ ਹਨ, ਪਰਮੇਸ਼ੁਰ ਕਿਸ ਤਰਾਂ ਜਾਣਦਾ ਹੈॽ ਭਲਾ, ਅੱਤ ਮਹਾਨ ਨੂੰ ਕੁਝ ਪਤਾ ਹੈॽ
KJV
:
And they say, How doth God know? and is there knowledge in the most High?
YLT
:
And they have said, `How hath God known? And is there knowledge in the Most High?`
|
---|
12 |
PAV
:
ਵੇਖੋ, ਦੁਸ਼ਟ ਏਹ ਹਨ, ਅਤੇ ਓਹ ਸਦਾ ਸੁਖ ਵਿੱਚ ਰਹਿ ਕੇ ਧਨ ਜੋੜਦੇ ਹਨ!।।
KJV
:
Behold, these [are] the ungodly, who prosper in the world; they increase [in] riches.
YLT
:
Lo, these [are] the wicked and easy ones of the age, They have increased strength.
|
---|
13 |
PAV
:
ਸੱਚ ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ,
KJV
:
Verily I have cleansed my heart [in] vain, and washed my hands in innocency.
YLT
:
Only -- a vain thing! I have purified my heart, And I wash in innocency my hands,
|
---|
14 |
PAV
:
ਕਿਉਂ ਜੋ ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ, ਅਤੇ ਹਰ ਸਵੇਰ ਨੂੰ ਮੇਰੀ ਤਾੜਨਾ ਹੋਈ।
KJV
:
For all the day long have I been plagued, and chastened every morning.
YLT
:
And I am plagued all the day, And my reproof [is] every morning.
|
---|
15 |
PAV
:
ਜੇ ਮੈਂ ਆਖਦਾ ਭਈ ਮੈਂ ਇਸੇ ਤਰਾਂ ਦੱਸਾਂਗਾ, ਤਾਂ ਵੇਖੋ, ਮੈਂ ਤੇਰੇ ਬੱਚਿਆਂ ਦੀ ਪੀੜ੍ਹੀ ਨੂੰ ਧੋਖਾ ਦਿੰਦਾ।
KJV
:
If I say, I will speak thus; behold, I should offend [against] the generation of thy children.
YLT
:
If I have said, `I recount thus,` Lo, a generation of Thy sons I have deceived.
RV
:
If I had said, I will speak thus; behold, I had dealt treacherously with the generation of thy children.
RSV
:
If I had said, "I will speak thus," I would have been untrue to the generation of thy children.
ASV
:
If I had said, I will speak thus; Behold, I had dealt treacherously with the generation of thy children.
|
---|
16 |
PAV
:
ਜਾਂ ਮੈਂ ਇਸ ਨੂੰ ਸਮਝਣ ਲਈ ਸੋਚ ਕੀਤੀ, ਤਾਂ ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਲੂਮ ਹੋਇਆ,
KJV
:
When I thought to know this, it [was] too painful for me;
YLT
:
And I think to know this, Perverseness it [is] in mine eyes,
|
---|
17 |
PAV
:
ਜਦ ਤੀਕ ਮੈਂ ਪਰਮੇਸ਼ੁਰ ਦੇ ਪਵਿੱਤਰ ਅਸਥਾਨ ਦੇ ਵਿੱਚ ਨਾ ਗਿਆ, - ਤਦ ਮੈਂ ਉਨ੍ਹਾਂ ਦਾ ਅੰਤ ਸਮਝਿਆ!
KJV
:
Until I went into the sanctuary of God; [then] understood I their end.
YLT
:
Till I come in to the sanctuaries of God, I attend to their latter end.
|
---|
18 |
PAV
:
ਸੱਚ ਮੁੱਚ ਤੂੰ ਉਨ੍ਹਾਂ ਨੂੰ ਤਿਲਕਣਿਆਂ ਥਾਵਾਂ ਵਿੱਚ ਰੱਖਦਾ ਹੈਂ, ਅਤੇ ਤੂੰ ਉਨ੍ਹਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈਂ!
KJV
:
Surely thou didst set them in slippery places: thou castedst them down into destruction.
YLT
:
Only, in slippery places Thou dost set them, Thou hast caused them to fall to desolations.
|
---|
19 |
PAV
:
ਓਹ ਛਿੰਨ ਮਾਤ੍ਰ ਵਿੱਚ ਕਿਹੋ ਜਿਹੇ ਉੱਜੜ ਗਏ! ਓਹ ਮੁੱਕ ਗਏ, ਓਹ ਭੈਜਲ ਨਾਲ ਮਿਟ ਗਏ ਹਨ!
KJV
:
How are they [brought] into desolation, as in a moment! they are utterly consumed with terrors.
YLT
:
How have they become a desolation as in a moment, They have been ended -- consumed from terrors.
|
---|
20 |
PAV
:
ਹੇ ਪ੍ਰਭੁ, ਸੁਫ਼ਨੇ ਤੋਂ ਜਾਗਣ ਵਾਂਙੁ, ਜਾਂ ਤੂੰ ਉੱਠੇਂਗਾ ਤਾਂ ਉਨ੍ਹਾਂ ਦੀ ਸ਼ਕਲ ਤੁੱਛ ਜਾਣੇਂਗਾ।।
KJV
:
As a dream when [one] awaketh; [so,] O Lord, when thou awakest, thou shalt despise their image.
YLT
:
As a dream from awakening, O Lord, In awaking, their image Thou despisest.
|
---|
21 |
PAV
:
ਮੇਰਾ ਮਨ ਤਾਂ ਕੌੜਾ ਹੋਇਆ, ਅਤੇ ਮੇਰਾ ਦਿਲ ਛੇਦਿਆ ਗਿਆ,
KJV
:
Thus my heart was grieved, and I was pricked in my reins.
YLT
:
For my heart doth show itself violent, And my reins prick themselves,
|
---|
22 |
PAV
:
ਮੈਂ ਐਡਾ ਜਾਹਲ ਤੇ ਅਣਜਾਣ ਸਾਂ, ਭਈ ਤੇਰੇ ਅੱਗੇ ਪਸੂ ਜਿਹਾ ਬਣਿਆ।
KJV
:
So foolish [was] I, and ignorant: I was [as] a beast before thee.
YLT
:
And I am brutish, and do not know. A beast I have been with Thee.
|
---|
23 |
PAV
:
ਫੇਰ ਵੀ ਮੈਂ ਸਦਾ ਤੇਰੇ ਸੰਗ ਹਾਂ, ਤੈਂ ਮੇਰੇ ਸੱਜੇ ਹੱਥ ਨੂੰ ਫੜਿਆ ਹੈ।
KJV
:
Nevertheless I [am] continually with thee: thou hast holden [me] by my right hand.
YLT
:
And I [am] continually with Thee, Thou hast laid hold on my right hand.
|
---|
24 |
PAV
:
ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ।
KJV
:
Thou shalt guide me with thy counsel, and afterward receive me [to] glory.
YLT
:
With Thy counsel Thou dost lead me, And after honour dost receive me.
|
---|
25 |
PAV
:
ਸੁਰਗ ਵਿੱਚ ਮੇਰਾ ਹੋਰ ਕੌਣ ਹੈॽ ਅਤੇ ਧਰਤੀ ਉੱਤੇ ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ।
KJV
:
Whom have I in heaven [but thee?] and [there is] none upon earth [that] I desire beside thee.
YLT
:
Whom have I in the heavens? And with Thee none I have desired in earth.
|
---|
26 |
PAV
:
ਮੇਰਾ ਤਨ ਤੇ ਮੇਰਾ ਮਨ ਢਲ ਜਾਂਦੇ ਹਨ, ਪਰ ਪਰਮੇਸ਼ੁਰ ਸਦਾ ਲਈ ਮੇਰੇ ਮਨ ਦੀ ਚਟਾਨ ਅਤੇ ਮੇਰਾ ਭਾਗ ਹੈ।
KJV
:
My flesh and my heart faileth: [but] God [is] the strength of my heart, and my portion for ever.
YLT
:
Consumed hath been my flesh and my heart, The rock of my heart and my portion [is] God to the age.
RV
:
My flesh and my heart faileth: {cf15i but} God is the strength of my heart and my portion for ever.
RSV
:
My flesh and my heart may fail, but God is the strength of my heart and my portion for ever.
ASV
:
My flesh and my heart faileth; But God is the strength of my heart and my portion for ever.
|
---|
27 |
PAV
:
ਤਾਂ ਵੇਖੋ, ਜੋ ਤੈਥੋਂ ਦੂਰ ਹਨ ਓਹ ਨਸ਼ਟ ਹੋਣਗੇ, ਤੈਂ ਆਪਣੇ ਅੱਗਿਓ ਸਾਰੇ ਜ਼ਨਾਹਕਾਰ ਗਰਕ ਕਰ ਦਿੱਤੇ!
KJV
:
For, lo, they that are far from thee shall perish: thou hast destroyed all them that go a whoring from thee.
YLT
:
For, lo, those far from Thee do perish, Thou hast cut off every one, Who is going a whoring from Thee.
RV
:
For, lo, they that are far from thee shall perish: thou hast destroyed all them that go a whoring from thee.
RSV
:
For lo, those who are far from thee shall perish; thou dost put an end to those who are false to thee.
ASV
:
For, lo, they that are far from thee shall perish: Thou hast destroyed all them that play the harlot, departing from thee.
|
---|
28 |
PAV
:
ਪਰ ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ, ਤਾਂ ਜੋ ਤੇਰੇ ਸਾਰੇ ਕਾਰਜਾਂ ਦਾ ਵਰਨਣ ਕਰਾਂ।।
KJV
:
But [it is] good for me to draw near to God: I have put my trust in the Lord GOD, that I may declare all thy works.
YLT
:
And I -- nearness of God to me [is] good, I have placed in the Lord Jehovah my refuge, To recount all Thy works!
RV
:
But it is good for me to draw near unto God: I have made the Lord GOD my refuge, that I may tell of all thy works.
RSV
:
But for me it is good to be near God; I have made the Lord GOD my refuge, that I may tell of all thy works.
ASV
:
But it is good for me to draw near unto God: I have made the Lord Jehovah my refuge, That I may tell of all thy works. Psalm 74 Maschil of Asaph.
|
---|