1 |
PAV
:
ਹੇ ਯਹੋਵਾਹ, ਬਦਲਾ ਲੈਣ ਵਾਲੇ ਪਰਮੇਸ਼ੁਰ, ਹੇ ਬਦਲਾ ਲੈਣ ਵਾਲੇ ਪਰਮੇਸ਼ੁਰ, ਆਪਣਾ ਤੇਜ ਵਿਖਾ!
KJV
:
O LORD God, to whom vengeance belongeth; O God, to whom vengeance belongeth, shew thyself.
YLT
:
God of vengeance -- Jehovah! God of vengeance, shine forth.
|
---|
2 |
PAV
:
ਹੇ ਧਰਤੀ ਦੇ ਨਿਆਈ, ਆਪਣੇ ਆਪ ਨੂੰ ਉਠਾ, ਹੰਕਾਰੀਆਂ ਦੇ ਜੋਗ ਬਦਲਾ ਦੇਹ!
KJV
:
Lift up thyself, thou judge of the earth: render a reward to the proud.
YLT
:
Be lifted up, O Judge of the earth, Send back a recompence on the proud.
|
---|
3 |
PAV
:
ਹੇ ਯਹੋਵਾਹ, ਕਦੋਂ ਤੋੜੀ ਦੁਸ਼ਟ, ਕਦੋਂ ਤੋੜੀ ਦੁਸ਼ਟ ਬਗਲਾਂ ਵਜਾਉਣਗੇॽ
KJV
:
LORD, how long shall the wicked, how long shall the wicked triumph?
YLT
:
Till when [do] the wicked, O Jehovah? Till when do the wicked exult?
|
---|
4 |
PAV
:
ਓਹ ਡਕਾਰਦੇ, ਓਹ ਨੱਕ ਚੜ੍ਹਾ ਕੇ ਬੋਲਦੇ ਹਨ, ਸਾਰੇ ਬਦਕਾਰ ਵੱਡੇ ਬੋਲ ਬੋਲਦੇ ਹਨ!
KJV
:
[How long] shall they utter [and] speak hard things? [and] all the workers of iniquity boast themselves?
YLT
:
They utter -- they speak an old saw, All working iniquity do boast themselves.
|
---|
5 |
PAV
:
ਹੇ ਯਹੋਵਾਹ, ਓਹ ਤੇਰੀ ਪਰਜਾ ਨੂੰ ਚੂਰ ਚੂਰ ਕਰਦੇ ਹਨ, ਓਹ ਤੇਰੀ ਮਿਰਾਸ ਨੂੰ ਦੁਖ ਦਿੰਦੇ ਹਨ।
KJV
:
They break in pieces thy people, O LORD, and afflict thine heritage.
YLT
:
Thy people, O Jehovah, they bruise, And Thine inheritance they afflict.
|
---|
6 |
PAV
:
ਓਹ ਵਿਧਵਾ ਅਤੇ ਪਰਦੇਸੀ ਨੂੰ ਵੱਢ ਸੱਟਦੇ ਹਨ, ਅਤੇ ਯਤੀਮਾਂ ਦਾ ਘਾਤ ਕਰਦੇ ਹਨ,
KJV
:
They slay the widow and the stranger, and murder the fatherless.
YLT
:
Widow and sojourner they slay, And fatherless ones they murder.
|
---|
7 |
PAV
:
ਅਤੇ ਓਹ ਆਖਦੇ ਹਨ ਕਿ ਯਹੋਵਾਹ ਨਾ ਵੇਖੂਗਾ, ਅਤੇ ਯਾਕੂਬ ਦਾ ਪਰਮੇਸ਼ੁਰ ਕੁਝ ਪਰਵਾ ਨਾ ਕਰੂਗਾ!
KJV
:
Yet they say, The LORD shall not see, neither shall the God of Jacob regard [it.]
YLT
:
And they say, `Jehovah doth not see, And the God of Jacob doth not consider.`
|
---|
8 |
PAV
:
ਹੇ ਪਸੂ ਵੱਤ ਲੋਕੋ, ਸਮਝੋ! ਹੇ ਮੂਰਖੋ, ਤੁਸੀਂ ਕਦੋ ਬੁੱਧਵਾਨ ਬਣੋਗੇॽ
KJV
:
Understand, ye brutish among the people: and [ye] fools, when will ye be wise?
YLT
:
Consider, ye brutish among the people, And ye foolish, when do ye act wisely?
|
---|
9 |
PAV
:
ਜਿਸ ਨੇ ਕੰਨ ਲਾਇਆ, ਭਲਾ, ਉਹ ਨਹੀਂ ਸੁਣੇਗਾॽ ਜਿਸ ਨੇ ਅੱਖ ਰਚੀ, ਭਲਾ, ਉਹ ਨਹੀਂ ਵੇਖੇਗਾॽ
KJV
:
He that planted the ear, shall he not hear? he that formed the eye, shall he not see?
YLT
:
He who planteth the ear doth He not hear? He who formeth the eye doth He not see?
|
---|
10 |
PAV
:
ਜਿਹੜਾ ਕੌਮਾਂ ਨੂੰ ਤਾੜਦਾ ਹੈ, ਜਿਹੜਾ ਆਦਮੀ ਨੂੰ ਵਿੱਦਿਆ ਸਿਖਾਉਂਦਾ ਹੈ, ਭਲਾ, ਉਹ ਨਾ ਝਿੜਕੇਗਾॽ
KJV
:
He that chastiseth the heathen, shall not he correct? he that teacheth man knowledge, [shall not he know?]
YLT
:
He who is instructing nations, Doth He not reprove? He who is teaching man knowledge [is] Jehovah.
|
---|
11 |
PAV
:
ਯਹੋਵਾਹ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ, ਭਈ ਓਹ ਅਵਿਰਥੀਆਂ ਹਨ।।
KJV
:
The LORD knoweth the thoughts of man, that they [are] vanity.
YLT
:
He knoweth the thoughts of man, that they [are] vanity.
|
---|
12 |
PAV
:
ਹੇ ਯਹੋਵਾਹ, ਧੰਨ ਹੈ ਉਹ ਪੁਰਖ ਜਿਹ ਨੂੰ ਤਾੜਦਾ ਹੈਂ, ਅਤੇ ਆਪਣੀ ਬਿਵਸਥਾ ਤੋਂ ਸਿਖਿਆ ਦਿੰਦਾ ਹੈਂ!
KJV
:
Blessed [is] the man whom thou chastenest, O LORD, and teachest him out of thy law;
YLT
:
O the happiness of the man Whom Thou instructest, O Jah, And out of Thy law teachest him,
|
---|
13 |
PAV
:
ਤਾਂ ਜੋ ਤੂੰ ਉਹ ਨੂੰ ਬੁਰਿਆਂ ਦਿਨਾਂ ਤੋਂ ਚੈਨ ਦੇਵੇਂ, ਜਦ ਤੀਕ ਦੁਸ਼ਟਾਂ ਦੇ ਲਈ ਟੋਆ ਨਾ ਪੁੱਟਿਆ ਜਾਵੇ।
KJV
:
That thou mayest give him rest from the days of adversity, until the pit be digged for the wicked.
YLT
:
To give rest to him from days of evil, While a pit is digged for the wicked.
|
---|
14 |
PAV
:
ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ, ਨਾ ਆਪਣੀ ਮਿਰਾਸ ਨੂੰ ਤਿਆਗੇਗਾ।
KJV
:
For the LORD will not cast off his people, neither will he forsake his inheritance.
YLT
:
For Jehovah leaveth not His people, And His inheritance forsaketh not.
|
---|
15 |
PAV
:
ਜਾਂ ਨਿਆਉਂ ਧਰਮ ਵੱਲ ਮੁੜ ਆਵੇਗਾ, ਤਾਂ ਸਾਰੇ ਸੁੱਧ ਮਨ ਵਾਲੇ ਉਹ ਦੇ ਮਗਰ ਲੱਗਣਗੇ।।
KJV
:
But judgment shall return unto righteousness: and all the upright in heart shall follow it.
YLT
:
For to righteousness judgment turneth back, And after it all the upright of heart,
|
---|
16 |
PAV
:
ਮੇਰੇ ਲਈ ਬੁਰਿਆਰਾਂ ਉੱਤੇ ਕੌਣ ਉੱਠੇਗਾ, ਅਤੇ ਮੇਰੇ ਲਈ ਬਦਕਾਰਾਂ ਦਾ ਸਾਹਮਣਾ ਕੌਣ ਕਰੇਗਾॽ
KJV
:
Who will rise up for me against the evildoers? [or] who will stand up for me against the workers of iniquity?
YLT
:
Who riseth up for me with evil doers? Who stationeth himself for me with workers of iniquity?
RV
:
Who will rise up for me against the evil-doers? who will stand up for me against the workers of iniquity?
RSV
:
Who rises up for me against the wicked? Who stands up for me against evildoers?
ASV
:
Who will rise up for me against the evil-doers? Who will stand up for me against the workers of iniquity?
|
---|
17 |
PAV
:
ਜੇ ਯਹੋਵਾਹ ਮੇਰਾ ਸਹਾਇਕ ਨਾ ਹੁੰਦਾ, ਤਾਂ ਮੇਰੀ ਜਾਨ ਝੱਟ ਖਾਮੋਸ਼ੀ ਵਿੱਚ ਜਾ ਵੱਸਦੀ।
KJV
:
Unless the LORD [had been] my help, my soul had almost dwelt in silence.
YLT
:
Unless Jehovah [were] a help to me, My soul had almost inhabited silence.
|
---|
18 |
PAV
:
ਜਦ ਮੈਂ ਆਖਿਆ, ਮੇਰਾ ਪੈਰ ਡੋਲਦਾ ਹੈ, ਤਾਂ, ਹੇ ਯਹੋਵਾਹ, ਤੇਰੀ ਦਯਾ ਮੈਨੂੰ ਸਮਾਲ੍ਹਦੀ ਸੀ।
KJV
:
When I said, My foot slippeth; thy mercy, O LORD, held me up.
YLT
:
If I have said, `My foot hath slipped,` Thy kindness, O Jehovah, supporteth me.
|
---|
19 |
PAV
:
ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।
KJV
:
In the multitude of my thoughts within me thy comforts delight my soul.
YLT
:
In the abundance of my thoughts within me, Thy comforts delight my soul.
|
---|
20 |
PAV
:
ਕੀ ਬਰਬਾਦੀ ਦੀ ਰਾਜ ਗੱਦੀ ਤੇਰੇ ਨਾਲ ਸਾਂਝ ਰੱਖੇਗੀ, ਜੋ ਬਿਧੀ ਦੀ ਓਟ ਵਿੱਚ ਸ਼ਰਾਰਤ ਘੜਦੀ ਹੈॽ
KJV
:
Shall the throne of iniquity have fellowship with thee, which frameth mischief by a law?
YLT
:
Is a throne of mischief joined [with] Thee? A framer of perverseness by statute?
|
---|
21 |
PAV
:
ਓਹ ਧਰਮੀ ਦੀ ਜਾਨ ਦੇ ਵਿਰੁੱਧ ਚੜ੍ਹ ਆਉਂਦੇ ਹਨ, ਅਤੇ ਨਿਰਦੋਸ਼ੀ ਲਹੂ ਨੂੰ ਦੋਸ਼ੀ ਬਣਾਉਂਦੇ ਹਨ।
KJV
:
They gather themselves together against the soul of the righteous, and condemn the innocent blood.
YLT
:
They decree against the soul of the righteous, And innocent blood declare wicked.
RV
:
They gather themselves together against the soul of the righteous, and condemn the innocent blood.
RSV
:
They band together against the life of the righteous, and condemn the innocent to death.
ASV
:
They gather themselves together against the soul of the righteous, And condemn the innocent blood.
|
---|
22 |
PAV
:
ਪਰ ਯਹੋਵਾਹ ਮੇਰਾ ਉੱਚਾ ਗੜ੍ਹ ਹੈ, ਅਤੇ ਮੇਰਾ ਪਰਮੇਸ਼ੁਰ ਮੇਰੀ ਪਨਾਹ ਦੀ ਚਟਾਨ,
KJV
:
But the LORD is my defence; and my God [is] the rock of my refuge.
YLT
:
And Jehovah is for a high place to me, And my God [is] for a rock -- my refuge,
|
---|
23 |
PAV
:
ਅਤੇ ਉਹ ਉਨ੍ਹਾਂ ਦੀ ਬਦੀ ਮੁੜ ਉਨ੍ਹਾਂ ਹੀ ਦੇ ਪੱਲੇ ਪਾਵੇਗਾ, ਅਤੇ ਓਨ੍ਹਾਂ ਦੀ ਬੁਰਿਆਈ ਵਿੱਚ ਹੀ ਉਨ੍ਹਾਂ ਨੂੰ ਮਿਟਾ ਦੇਵੇਗਾ, ਹਾਂ, ਯਹੋਵਾਹ ਸਾਡਾ ਪਰਮੇਸ਼ੁਰ ਉਨ੍ਹਾਂ ਨੂੰ ਮਿਟਾ ਦੇਵੇਗਾ!।।
KJV
:
And he shall bring upon them their own iniquity, and shall cut them off in their own wickedness; [yea,] the LORD our God shall cut them off.
YLT
:
And turneth back on them their iniquity, And in their wickedness cutteth them off; Jehovah our God doth cut them off!
RV
:
And he hath brought upon them their own iniquity, and shall cut them off in their own evil; the LORD our God shall cut them off.
RSV
:
He will bring back on them their iniquity and wipe them out for their wickedness; the LORD our God will wipe them out.
ASV
:
And he hath brought upon them their own iniquity, And will cut them off in their own wickedness; Jehovah our God will cut them off.
|
---|