Indian Language Bible Word Collections
1 Chronicles 3:2
1 Chronicles Chapters
1 Chronicles 3 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
1 Chronicles Chapters
1 Chronicles 3 Verses
1
|
ਏਹ ਦਾਊਦ ਦੇ ਪੁੱਤ੍ਰ ਸਨ ਜਿਹੜੇ ਹਬਰੋਨ ਵਿੱਚ ਉਹ ਦੇ ਲਈ ਜੰਮੇ। ਪਲੌਠਾ ਅਮਨੋਨ, ਯਿਜ਼ਰਏਲੀ ਅਹੀਨੋਅਮ ਤੋਂ, ਦੂਜਾ ਦਾਨਿਏਲ ਕਰਮਲੀ ਅਬੀਗੈਲ ਤੋਂ |
2
|
ਤੀਜਾ ਅਬਸ਼ਾਲੋਮ ਮਅਕਾਹ ਦਾ ਪੁੱਤ੍ਰ ਜਿਹੜੀ ਗਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ, ਚੌਥਾ ਅਦੋਨੀਯਾਹ ਹੱਗੀਥ ਦਾ ਪੁੱਤ੍ਰ |
3
|
ਪੰਜਵਾਂ ਸ਼ਫਟਯਾਹ ਅਬੀਟਾਲ ਤੋਂ, ਛੇਵਾਂ ਯਿਥਰਆਮ ਉਹ ਦੀ ਰਾਣੀ ਅਗਲਾਹ ਤੋਂ |
4
|
ਏਹ ਛੇ ਹਬਰੋਨ ਵਿੱਚ ਉਹ ਦੇ ਲਈ ਜੰਮੇ ਜਿੱਥੇ ਉਹ ਸਾਢੇ ਸੱਤ ਵਰਿਹੇ ਰਾਜ ਕਰਦਾ ਰਿਹਾ। ਫੇਰ ਉਹ ਨੇ ਯਰੂਸ਼ਲਮ ਵਿੱਚ ਤੇਤੀ ਵਰਹੇ ਰਾਜ ਕੀਤਾ।। |
5
|
ਏਹ ਯਰੂਸ਼ਲਮ ਵਿੱਚ ਉਹ ਦੇ ਲਈ ਜੰਮੇ, - ਸ਼ਿਮਆ ਤੇ ਸ਼ੋਬਾਬ ਤੇ ਨਾਥਾਨ ਤੇ ਸੁਲੇਮਾਨ, ਚਾਰ, ਅੰਮੀਏਲ ਦੀ ਧੀ ਬਥਸ਼ੂਆ ਤੋਂ |
6
|
ਨਾਲੇ ਯਿਬਹਾਰ ਤੇ ਅਲੀਸ਼ਾਮਾ ਤੇ ਅਲੀਫਾਲਟ |
7
|
ਤੇ ਨੋਗਰ ਤੇ ਨਫਗ ਤੇ ਯਾਫੀਆ |
8
|
ਤੇ ਅਲੀਸ਼ਾਮਾ ਤੇ ਅਲਯਾਦਾ ਤੇ ਅਲੀਫਲਟ, ਨੌਂ |
9
|
ਸੁਰੀਤਾਂ ਦੇ ਪੁੱਤ੍ਰਾਂ ਤੋਂ ਬਿਨਾ ਏਹ ਸਭ ਦਾਊਦ ਦੇ ਪੁੱਤ੍ਰ ਸਨ ਅਤੇ ਉਨ੍ਹਾਂ ਦੀ ਭੈਣ ਤਾਮਾਰ ਸੀ।। |
10
|
ਸੁਲੇਮਾਨ ਦਾ ਪੁੱਤ੍ਰ ਰਹਬੁਆਮ ਸੀ, ਉਹ ਦਾ ਪੁੱਤ੍ਰ ਅਬੀਯਾਹ, ਉਹ ਦਾ ਪੁੱਤ੍ਰ ਆਸਾ, ਉਹ ਦਾ ਪੁੱਤ੍ਰ ਯਹੋਸ਼ਾਫਾਟ |
11
|
ਉਹ ਦਾ ਪੁੱਤ੍ਰ ਯੋਰਾਮ, ਉਹ ਦਾ ਪੁੱਤ੍ਰ ਅਹਜ਼ਯਾਹ, ਉਹ ਦਾ ਪੁੱਤ੍ਰ ਯੋਆਸ਼ |
12
|
ਉਹ ਦਾ ਪੁੱਤ੍ਰ ਅਮਸਯਾਹ, ਉਹ ਦਾ ਪੁੱਤ੍ਰ ਅਜ਼ਰਯਾਹ, ਉਹ ਦਾ ਪੁੱਤ੍ਰ ਯੋਥਾਮ |
13
|
ਉਹ ਦਾ ਪੁੱਤ੍ਰ ਆਹਾਜ਼, ਉਹ ਦਾ ਪੁੱਤ੍ਰ ਹਿਜ਼ਕੀਯਾਹ, ਉਹ ਦਾ ਪੁੱਤ੍ਰ ਮਨੱਸ਼ਹ |
14
|
ਉਹ ਦਾ ਪੁੱਤ੍ਰ ਆਮੋਨ, ਉਹ ਦਾ ਪੁੱਤ੍ਰ ਯੋਸ਼ੀਯਾਹ |
15
|
ਅਤੇ ਯੋਸ਼ੀਯਾਹ ਦੇ ਪੁੱਤ੍ਰ, - ਪਲੌਠਾ ਯੋਹਾਨਾਨ, ਦੂਜਾ ਯਹੋਯਕੀਮ, ਤੀਜਾ ਸਿਦਕੀਯਾਹ, ਚੌਥਾ ਸ਼ੱਲੂਮ |
16
|
ਯਹੋਯਕੀਮ ਦੇ ਪੁੱਤ੍ਰ, - ਉਹ ਦਾ ਪੁੱਤ੍ਰ ਯਕਾਨਯਾਹ, ਉਹ ਦਾ ਪੁੱਤ੍ਰ ਸਿਦਕੀਯਾਹ |
17
|
ਯਕਾਨਾਯਾਹ ਦੇ ਪੁੱਤ੍ਰ, - ਅੱਸਿਰ, ਉਹ ਦਾ ਪੁੱਤ੍ਰ ਸ਼ਅਲਤੀਏਲ |
18
|
ਨਾਲੇ ਮਲਕੀਰਾਮ ਤੇ ਫਦਾਯਾਹ ਤੇ ਸ਼ਨੱਸਰ, ਯਕਮਯਾਹ, ਹੋਸ਼ਾਮਾ ਤੇ ਨਦਬਯਾਹ |
19
|
ਅਤੇ ਫਦਾਯਾਹ ਦੇ ਪੁੱਤ੍ਰ, - ਜ਼ਰੁੱਬਾਬਲ ਕੇ ਸ਼ਿਮਈ ਅਤੇ ਜ਼ਰੁੱਬਾਬਲ ਦੇ ਪੁੱਤ੍ਰ, - ਮਸੁੱਲਾਮ ਤੇ ਹਨਨਯਾਹ ਤੇ ਉੁਨ੍ਹਾਂ ਦੀ ਭੈਣ ਸ਼ਲੋਮੀਥ |
20
|
ਅਤੇ ਹਸ਼ੁਬਾਹ ਤੇ ਓਹਲ ਤੇ ਬਰਕਯਾਹ ਤੇ ਹਸਦਯਾਹ, ਯੂਸ਼ਬ-ਹਸਦ ਪੰਜ |
21
|
ਅਤੇ ਹਨਨਯਾਹ ਦੇ ਪੁੱਤ੍ਰ, - ਪਲਟਯਾਹ ਤੇ ਯਿਸ਼ਅਯਾਹ- ਰਫ਼ਾਯਾਹ ਦੇ ਪੁੱਤ੍ਰ, ਅਰਨਾਨ ਦੇ ਪੁੱਤ੍ਰ, ਓਬਦਯਾਹ ਦੇ ਪੁੱਤ੍ਰ, - ਸ਼ਕਨਯਾਹ ਦੇ ਪੁੱਤ੍ਰ, |
22
|
ਸ਼ਕਨਯਾਹ ਦੇ ਪੁੱਤ੍ਰ, -ਸ਼ਮਅਯਾਹ, ਅਤੇ ਸ਼ਮਅਯਾਹ ਦੇ ਪੁੱਤ੍ਰ, - ਹੱਟੂਸ਼ ਤੇ ਯਿਗਾਲ ਤੇ ਬਾਰੀਆਹ ਤੇ ਨਅਰਯਾਹ ਤੇ ਸ਼ਾਫਾਟ ਛੇ |
23
|
ਅਤੇ ਨਅਰਯਾਹ ਦੇ ਪੁੱਤ੍ਰ, - ਅਲਯੋਏਨਈ ਤੇ ਹਿਜ਼ਕੀਯਾਹ ਤੇ ਅਜ਼ਰੀਕਾਮ, ਤਿੰਨ |
24
|
ਅਤੇ ਅਲਯੋਏਨਈ ਦੇ ਪੁੱਤ੍ਰ, - ਹੋਦੈਯਾਹ ਤੇ ਅਲਯਾਸ਼ੀਬ ਤੇ ਫਲਾਯਾਹ ਤੇ ਅੱਕੂਬ ਤੇ ਯੋਹਾਨਾਨ ਤੇ ਦਲਾਯਾਹ ਤੇ ਅਨਾਨੀ, ਸੱਤ।। |